ਲੁਧਿਆਣਾ ਪੂਰਬੀ: ਰੇਲਵੇ ਸਟੇਸ਼ਨ ਕਾਰ ਅਤੇ ਈ ਰਿਕਸ਼ਾ ਦੀ ਟੱਕਰ ਤੋਂ ਬਾਅਦ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲੇ ਵਿਅਕਤੀਆਂ ਵੱਲੋਂ ਕਾਰ ਮਾਲਿਕ ਦੀ ਕੀਤੀ ਕੁੱਟਮਾਰ
ਕਾਰ ਅਤੇ ਈ ਰਿਕਸ਼ਾ ਦੀ ਟੱਕਰ ਤੋਂ ਬਾਅਦ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲੇ ਵਿਅਕਤੀਆਂ ਵੱਲੋਂ ਕਾਰ ਮਾਲਿਕ ਦੀ ਕੀਤੀ ਕੁੱਟਮਾਰ ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਹ 23 ਤਰੀਕ ਸ਼ਾਮ ਨੂੰ ਆਪਣੀ ਦੁਕਾਨ ਤੋਂ ਕਰ ਲਈ ਨਿਕਲਿਆ ਸੀ ਜਿਸ ਦੌਰਾਨ ਉਹ ਰਸਤੇ ਵਿੱਚ ਆਪਣੇ ਜਰੂਰੀ ਡਾਕੂਮੈਂਟ ਦੇਖਣ ਲਈ ਰੁਕਿਆ ਜਿਸ ਦੌਰਾਨ ਉਸ ਦੀ ਕਾਰ ਦੇ ਪਿੱਛੋਂ ਈ ਰਿਕਸ਼ਾ ਸਵਾਰ ਨੇ ਟੱਕਰ ਮਾਰ ਦਿੱਤੀ ਪੀੜਿਤ ਵਿਅਕਤੀ ਨੇ ਈ ਰਿਕਸ਼ਾ