ਅੰਮ੍ਰਿਤਸਰ 2: ਖਜਾਨੇ ਵਾਲੇ ਗੇਟ ਤੇ ਬੇਕਰੀ ਦੀ ਦੁਕਾਨ ਤੇ ਪੁਲਿਸ ਦੀ ਵਰਦੀ ਪਾ ਕੇ ਵੜਿਆ ਇੱਕ ਨੌਜਵਾਨ ਬਿਨਾਂ ਪੈਸੇ ਦਿੱਤੇ ਖਰੀਦਿਆ ਸਮਾਨ
ਬੇਕਰੀ ਦੇ ਮਾਲਕ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਜੋ ਬੁਲਟ ਮੋਟਰਸਾਈਕਲ ਤੇ ਆਇਆ ਸੀ ਪੁਲਿਸ ਦੀ ਯੂਨੀਫਾਰਮ ਪਾਈ ਸੀ ਪਰ ਜਿਸ ਤਰ੍ਹਾਂ ਉਹ ਲੱਗ ਰਿਹਾ ਸੀ ਕੀ ਉਹ ਪੁਲਿਸ ਮੁਲਾਜ਼ਮ ਨਹੀਂ ਹੈ। ਉਹਦੇ ਵੱਲੋਂ ਬਿਨਾਂ ਪੈਸੇ ਦਿੱਤੇ ਹੀ ਮੇਰੇ ਕੋਲੋ ਸਮਾਨ ਲਿੱਤਾ ਗਿਆ ਹੈ ਅਤੇ ਮੈਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅੱਗੇ ਅਪੀਲ ਕਰਦਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹ ਪਤਾ ਲਗਾਉਣਾ ਚਾਹੀਦਾ ਕਿ ਮੁਲਾਜ਼ਮ ਹੈਗਾ ਕਿ ਨਹੀਂ ਹੈਗਾ