Public App Logo
Jansamasya
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal

ਅੰਮ੍ਰਿਤਸਰ 2: ਅੰਮ੍ਰਿਤਸਰ ਏਅਰਪੋਰਟ ਰੋਡ ਤੋਂ ਕਾਂਗਰਸ ਵੱਲੋਂ ਹੜ ਪੀੜਤਾਂ ਲਈ 4 ਟਰੱਕ ਰਾਹਤ ਸਮਗਰੀ ਰਵਾਨਾ, ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਰਾਹੀਂ ਮੌਜੂਦ

Amritsar 2, Amritsar | Sep 6, 2025
ਅੰਮ੍ਰਿਤਸਰ ਏਅਰਪੋਰਟ ਰੋਡ ਤੋਂ ਕਾਂਗਰਸ ਨੇ ਹੜ ਪੀੜਤਾਂ ਲਈ 4 ਟਰੱਕ ਰਾਹਤ ਸਮਗਰੀ ਭੇਜੀ। ਇਸ ਮੌਕੇ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਬਗੇਸ਼ ਬਘੇਲ ਤੇ ਗੁਰਜੀਤ ਔਜਲਾ ਹਾਜ਼ਰ ਰਹੇ। ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਸੱਦੇ ‘ਤੇ ਪੂਰੀ ਲੀਡਰਸ਼ਿਪ ਰਾਹਤ ਕਾਰਜਾਂ ਵਿੱਚ ਜੁਟੀ ਹੈ। ਬਘੇਲ ਨੇ ਦੋ ਦਿਨਾਂ ਦੌਰਾਨ ਛੇ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਦੀ ਘੋਸ਼ਣਾ ਕੀਤੀ।

MORE NEWS