Public App Logo
Jansamasya
News
पुलिस
Maharashtra
Bjp
National
Police
Bihar
कांग्रेस
Congress
Modi
Delhi
Viral
Crime
Up
अमित_शाह
Bollywood
Breakingnews
Narendramodi
Madhya_pradesh
Pmmodi
Rahulgandhi
यूपी
Uttarpradesh
Haryana
Cricket
Lucknow
Uttarakhand
Sambalpur
Crimenews

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਪੁਲਿਸ ਲੋਕਾਂ ਦੀ ਸੁਰੱਖਿਆ, ਭਲਾਈ ਅਤੇ ਭਰੋਸੇ ਲਈ ਵਚਨਬੱਧ : ਅਭਿਮੰਨਿਊ ਰਾਣਾ, ਐਸਐਸਪੀ

Sri Muktsar Sahib, Muktsar | Nov 24, 2025
ਪੁਲਿਸ ਲਾਈਨ ਵਿਖੇ ਡੀਐਸਪੀ,ਐਸਪੀ ਅਤੇ ਐਸਐਚਓ ਨਾਲ ਮੀਟਿੰਗ ਕਰਦੇ ਹੋਏ ਐਸਐਸਪੀ ਅਭਿਮਨਿਊ ਰਾਣਾ ਨੇ ਸਖ਼ਤ ਹਦਾਇਤ ਦਿੱਤੀ ਕਿ ਜ਼ਿਲੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਹਰ ਅਧਿਕਾਰੀ ਨੂੰ ਆਪਣੀ ਡਿਊਟੀ ਬਾਖੂਬੀ ਨਿਭਾਉਣੀ ਹੋਏਗੀ। ਉਹਨਾਂ ਕਿਹਾ ਪੁਲਿਸ ਲੋਕਾਂ ਦੀ ਸੁਰੱਖਿਆ, ਭਲਾਈ ਅਤੇ ਭਰੋਸੇ ਲਈ ਵਚਨਬੱਧ ਹਨ।

MORE NEWS

No related stories for this location.

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਪੁਲਿਸ ਲੋਕਾਂ ਦੀ ਸੁਰੱਖਿਆ, ਭਲਾਈ ਅਤੇ ਭਰੋਸੇ ਲਈ ਵਚਨਬੱਧ : ਅਭਿਮੰਨਿਊ ਰਾਣਾ, ਐਸਐਸਪੀ - Sri Muktsar Sahib News