ਅੰਮ੍ਰਿਤਸਰ 2: ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਕੀਤਾ ਐਲਾਨ ਡੀਸੀ ਦਫਤਰਾਂ ਨੂੰ ਦਿੱਤਾ ਜਾਏਗਾ ਮੰਗ
ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਕੀਤਾ ਐਲਾਨ ਡੀਸੀ ਦਫਤਰਾਂ ਨੂੰ ਦਿੱਤਾ ਜਾਏਗਾ ਮੰਗ ਪੱਤਰ ਸਰਵਨ ਸਿੰਘ ਭੰਦੇਰ ਦਾ ਕਹਿਣਾ ਹੈ ਜੋ ਪੰਜਾਬ ਦੇ ਵਿੱਚ ਹੜਾਂ ਵਾਲਾ ਮਾਹੌਲ ਬਣਿਆ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਹੜਾਂ ਦੇ ਵਿੱਚ ਜਿੰਨਾ ਦਾ ਵੀ ਨੁਕਸਾਨ ਹੋਇਆ ਹੈ ਉਹਨਾਂ ਦਾ ਬਣਦਾ ਹੱਕ ਮਿਲੇ