Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra

ਅੰਮ੍ਰਿਤਸਰ 2: ਐਸਜੀਪੀਸੀ ਵੱਲੋਂ ਹੜ ਪੀੜਤਾਂ ਲਈ 20 ਕਰੋੜ ਰਾਹਤ ਫੰਡ, ਗੁਰਦੁਆਰਿਆਂ ਨੂੰ 50 ਹਜ਼ਾਰ ਤੇ ਕਿਸਾਨਾਂ ਲਈ ਡੀਜ਼ਲ-ਸੀਡ ਦੇਣ ਦਾ ਐਲਾਨ

Amritsar 2, Amritsar | Sep 11, 2025
ਐਸਜੀਪੀਸੀ ਨੇ ਹੜ ਪੀੜਤਾਂ ਦੀ ਮਦਦ ਲਈ 20 ਕਰੋੜ ਰੁਪਏ ਰਾਖਵੇਂ ਕੀਤੇ। ਹਰ ਗੁਰਦੁਆਰੇ ਨੂੰ 50-50 ਹਜ਼ਾਰ ਮਿਲਣਗੇ। ਬੱਚਿਆਂ ਨੂੰ ਮੁਫ਼ਤ ਕਿਤਾਬਾਂ, ਜ਼ਮੀਦਾਰਾਂ ਲਈ 8 ਲੱਖ ਲੀਟਰ ਡੀਜ਼ਲ ਤੇ 10 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਨੂੰ ਵਧੀਆ ਸੀਡ ਦਿੱਤਾ ਜਾਵੇਗਾ। 50 ਵਾਹਨ ਦਵਾਈਆਂ ਸਮੇਤ ਭੇਜੇ ਜਾਣਗੇ। ਧਾਮੀ ਨੇ ਕਿਹਾ ਸੇਵਾ ਕਾਰਜ ਜਾਰੀ ਰਹਿਣਗੇ।