ਮੋਗਾ: ਜ਼ਿਲ੍ਹਾ ਮੋਗਾ ਅਦਾਲਤ ਵੱਲੋਂ ਝੋਨੇ ਦੀ ਲਗਵਾਈ ਨੂੰ ਲੈਕੇ ਹੋਏ ਲੜਾਈ ਝਗੜੇ ਦੇ ਮਾਮਲੇ 'ਚ ਤਿੰਨ ਨੂੰ ਕੀਤਾ ਬਰੀ
ਜ਼ਿਲ੍ਹਾ ਮੋਗਾ ਅਦਾਲਤ ਵੱਲੋਂ ਅੱਜ ਤਿੰਨ ਲੋਕਾਂ ਨੂੰ ਬਰੀ ਕੀਤਾ ਗਿਆ ਹੈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਥਾਣਾ ਕੋਟ ਈਸੇ ਖਾਂ 'ਚ ਦਰਜ ਮਾਮਲੇ ਨੂੰ ਲੈਕੇ ਮਾਨਯੋਗ ਅਦਾਲਤ ਵੱਲੋਂ ਝੋਨੇ ਦੀ ਲਗਵਾਈ ਨੂੰ ਲੈ ਕੇ ਹੋਏ ਲੜਾਈ ਝਗੜੇ ਦੇ ਮਾਮਲੇ ਵਿੱਚ ਅੱਜ ਤਿੰਨ ਨੂੰ ਬਰੀ ਕੀਤਾ ਹੈ।