ਦੀਨਾਨਗਰ: ਬਹਿਰਾਮਪੁਰ ਥਾਣੇ ਦੇ ਨਵੇਂ ਐਸਐਚਓ ਬਣੇ ਪ੍ਰਥਮ ਪਠਾਨੀਆ, ਸੰਭਾਲਿਆ ਕਾਰਜਭਾਰ
ਸਬ ਇੰਸਪੈਕਟਰ ਪ੍ਰਥਮ ਪਠਾਨੀਆ ਨੇ ਥਾਣਾ ਬਹਿਰਾਮਪੁਰ ਦੇ ਐਸਐਚਓ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਪਹਿਲਾਂ ਥਾਣਾ ਦੀਨਾਨਗਰ ਤੋਂ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਇਲਾਕੇ ਵਿੱਚ ਗਸ਼ਤ ਤੇਜ਼ ਕੀਤੀ ਜਾਵੇਗੀ।