ਨਵਾਂਸ਼ਹਿਰ: ਨਵਾਂਸ਼ਹਿਰ ਦੇ ਪਿੰਡ ਲੰਗੜੋਆ ਦੇ ਨੌਜਵਾਨ ਨੂੰ ਕਿਡਨੈਪ ਕਰਨ ਵਾਲੇ ਡੋਂਕਰ ਇਰਾਨ ਪੁਲਿਸ ਵੱਲੋਂ ਗਿਰਫਤਾਰ, ਨੌਜਵਾਨ ਸੁਰੱਖਿਤ