Public App Logo
Jansamasya
News
पुलिस
Maharashtra
बॉलीवुड
Bjp
National
Police
Bihar
India
कांग्रेस
Congress
Modi
Delhi
Viral
Rajasthan
Bollywood
दिल्ली
Patna
Breakingnews
Madhya_pradesh
अनिल
Cm
Nsui
Pmmodi
Rahulgandhi
यूपी
कानपुर
Pm
Uttarpradesh

BREKING NEWS.......ਮੰਡੀ ਗੋਬਿੰਦਗੜ੍ਹ ਅਮਲੋਹ ਰੋਡ ਤੇ ਜਾਮ ਹੀ ਜਾਮ ਮੋਤੀਆਂ ਖਾਨ ਮੋੜ ਤੋਂ ਲੈਕੇ ਸੁਆ ਪਾਰ ਪਟਰੋਲ ਪੰਪ ਤਕ ਜਾਮ।

Khanna, Ludhiana | Jul 27, 2026

MORE NEWS

BREKING NEWS... ਮਨਰੇਗਾ ਮਜ਼ਦੂਰਾਂ ਤੇ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਅਤੇ ਮਨਰੇਗਾ ਮਜ਼ਦੂਰਾਂ/ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਸਮੇਤ ਅਮਲੋਹ ਰੋਡ ਚੌਕ ਖੰਨਾ ਵਿੱਚ ਧਰਨਾ ਦਿੱਤਾ।

Khanna, Ludhiana | Jul 21, 2026

KHANNA BREKING NEWS - Dharna by MGNREGA workers in front of residence of Punjab Minister Tarunpreet Singh Sond at Suncity Colony Amloh road Khanna today.

KHANNA BREKING NEWS - Dharna by MGNREGA workers in front of residence of Punjab Minister Tarunpreet Singh Sond at Suncity Colony Amloh road Khanna today.

Khanna, Ludhiana | Jul 20, 2026

ਪਿੰਡ ਨਰੈਣਗੜ੍ਹ ਤਹਿਸੀਲ ਖੰਨਾ 'ਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦਾ ਇਹ ਹਾਲ ਕੀਤਾ ਪਿਆ  ਟਾਇਰ ਸਾੜਨ ਵਾਲੀ ਫੈਕਟਰੀ ਚੋਂ ਨਿਕਲਣ ਵਾਲੇ ਕਾਲੇ ਧੂੰਏ ਨੇ...

ਤੁਸੀਂ  ਹੁਣ ਆਪ ਹੀ ਦੇਖ ਲਵੋ ਕੁਦਰਤ ਨਾਲ ਪਸ਼ੂ ਪੰਛੀਆਂ  ਤੇ ਇਨਸਾਨਾਂ ਦੀਆਂ ਜ਼ਿੰਦਗੀਆਂ ਨਾਲ ਕਿੱਦਾਂ ਖਿਲਵਾੜ  ਹੋ ਰਿਹਾ 
ਸਾਡੀਆਂ ਸਰਕਾਰਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸੁੱਤਾ ਪਿਆ

ਪਿੰਡ ਨਰੈਣਗੜ੍ਹ ਤਹਿਸੀਲ ਖੰਨਾ 'ਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦਾ ਇਹ ਹਾਲ ਕੀਤਾ ਪਿਆ ਟਾਇਰ ਸਾੜਨ ਵਾਲੀ ਫੈਕਟਰੀ ਚੋਂ ਨਿਕਲਣ ਵਾਲੇ ਕਾਲੇ ਧੂੰਏ ਨੇ... ਤੁਸੀਂ ਹੁਣ ਆਪ ਹੀ ਦੇਖ ਲਵੋ ਕੁਦਰਤ ਨਾਲ ਪਸ਼ੂ ਪੰਛੀਆਂ ਤੇ ਇਨਸਾਨਾਂ ਦੀਆਂ ਜ਼ਿੰਦਗੀਆਂ ਨਾਲ ਕਿੱਦਾਂ ਖਿਲਵਾੜ ਹੋ ਰਿਹਾ ਸਾਡੀਆਂ ਸਰਕਾਰਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸੁੱਤਾ ਪਿਆ

Khanna, Ludhiana | Jul 19, 2026