BREKING NEWS... ਮਨਰੇਗਾ ਮਜ਼ਦੂਰਾਂ ਤੇ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਅਤੇ ਮਨਰੇਗਾ ਮਜ਼ਦੂਰਾਂ/ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਸਮੇਤ ਅਮਲੋਹ ਰੋਡ ਚੌਕ ਖੰਨਾ ਵਿੱਚ ਧਰਨਾ ਦਿੱਤਾ।
Khanna, Ludhiana | Jul 21, 2026