ਮੌਨਸੂਨ ਅਪਡੇਟ
ਨੋਟ... ਕੋਈ ਜ਼ਿਲ੍ਹਾ ਵਾਰ ਅਪਡੇਟ ਨਹੀਂ ਪਰ ਮੀਂਹ ਚੰਗਾ ਜਰੂਰ ਪਊਗਾ ਪੰਜਾਬ ਦੇ ਵਿੱਚ ਅਗਲੇ ਦੋ ਤਿੰਨ ਦਿਨ ਵਿਚ...
ਮਿਤੀ 28 ਜੁਲਾਈ 2026 ਤੋਂ ਲੈ ਕੇ 31 ਜੁਲਾਈ 2026 ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਬਣੇ ਲੋ ਪ੍ਰੈਸ਼ਰ ਏਰੀਆ ਦੇ ਕਾਰਨ ਉਸ ਦੀਆਂ ਪੂਰਬੀ ਹਵਾ ਤੇ ਉਧਰੋਂ ਅਰਬ ਸਾਗਰ ਦੀ ਹਵਾਵਾਂ ਦੇ ਮੇਲ ਦੇ ਕਾਰਨ ਪੰਜਾਬ ਦੇ ਲਗਭਗ 80% ਏਰੀਏ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ਤੇ ਇਹ ਬਾਰਿਸ਼ ਅਤਿ.ਭਾਰੀ ਵੀ ਹੋ ਸਕਦੀ ਹੈ।
ਜਰੂਰੀ ਸੂਚਨਾ
ਇਹ ਮਾਨਸੂਨ ਦਾ ਮੀਂਹ ਪੰਜਾਬ ਦੇ ਕਿਸੇ ਵੀ ਇਲਾਕੇ ਮਾਝਾ ਦੁਆਬਾ ਮਾਲਵਾ ਪੁਆਦ ਦੇ ਵਿੱਚ ਪੈ ਸਕਦਾ ਹੈ ਮਾਨਸੂਨ ਦਾ ਸੀਜ਼ਨ ਹੋਣ ਦੇ ਕਾਰਨ. ਅਸੀਂ ਜ਼ਿਲ੍ਹਾ ਵਾਰ ਅਪਡੇਟ ਨਹੀਂ ਦੇਣੀ.... ਤੁਹਾਨੂੰ ਅਸੀਂ ਸਟੀਕ ਜਾਣਕਾਰੀ ਸਿਰਫ ਦੋ ਤੋਂ ਚਾਰ ਘੰਟੇ ਪਹਿਲਾਂ ਦੇਵਾਂਗੇ ਉਹ ਤੁਹਾਨੂੰ ਮੌਕੇ ਤੇ ਪਹੁੰਚ ਜਾਵੇਗੀ।.....
ਇਸ ਤੋਂ ਬਾਅਦ ਵੀ ਅਗਸਤ ਮਹੀਨੇ ਦੇ ਵਿੱਚ ਇੱਕ ਹੋਰ ਲੋ ਪ੍ਰੈਸਰ ਏਰੀਆ ਬਣ ਰਿਹਾ ਉਹਦੀ ਜਾਣਕਾਰੀ ਮੌਕੇ ਤੇ ਦੇਵਾਂਗੇ।
....
Dera Bassi, Sahibzada Ajit Singh Nagar | Jul 27, 2026