Public App Logo
Profile Picture

GURSEWAK SINGH PRESS REPORTER ETV BHARAT

@gursewakchauhan
28654Followers
8Following
ਐਸਏਐਸ ਨਗਰ ਮੁਹਾਲੀ: ਰਾਸ਼ਟਰੀ ਔਸ਼ਧੀ ਸਿੱਖਿਆ ਅਨੁਸੰਧਾਨ ਵੱਲੋਂ ਮੋਹਾਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕਿੱਤਾ ਪ੍ਰੋਟੈਸਟ
ਖਰੜ: ਪੁਲਿਸ ਨੇ ਖਰੜ ਵਿਖੇ ਤਿੰਨ ਆਰੋਪੀਆਂ ਨੂੰ ਟਰੈਕਟਰ ਟਰਾਲੀ ਚੋਰੀ ਦੇ ਸਬੰਧੀ ਕੀਤਾ ਗ੍ਰਿਫਤਾਰ
ਡੇਰਾਬਸੀ: 2019 ਚ ਔਰਤ ਦੇ ਕਤਲ ਮਾਮਲੇ ਸਬੰਧੀ ਪੁਲਿਸ ਨੇ ਜ਼ੀਰਕਪੁਰ ਵਿਖੇ ਇੱਕ ਔਰਤ ਨੂੰ ਕੀਤਾ ਗਿਰਫਤਾਰ
ਡੇਰਾਬਸੀ: ਟਰੇਡਿੰਗ ਦੇ ਨਾਮ ਤੇ ਪੈਸਾ ਡਬਲ ਕਰਨ ਦੇ ਮਾਮਲੇ ਸਬੰਧੀ ਜ਼ੀਰਕਪੁਰ ਪੁਲਿਸ ਨੇ ਇੱਕ ਔਰਤ ਨੂੰ ਕੀਤਾ ਗ੍ਰਿਫਤਾਰ
ਡੇਰਾਬਸੀ: ਪਿੰਡ ਜਨਕਪੁਰਾ ਵਿਖੇ ਹਥਿਆਰਬੰਦ ਵਿਅਕਤੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਰ ਰਿਵਾਇਰਲ
ਖਰੜ: ਭਾਜਪਾ ਵਰਕਰਾਂ ਵੱਲੋਂ ਕੁਰਾਲੀ ਵਿਖੇ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮਦਿਨ
ਖਰੜ: ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਵਿਅਕਤੀਆਂ ਦਾ ਖਰੜ ਵਿਖੇ ਹੋਇਆ ਕਟਾਪਾ
ਐਸਏਐਸ ਨਗਰ ਮੁਹਾਲੀ: ਐਸਐਸਪੀ ਮੋਹਾਲੀ ਵੱਲੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਚਾਰ ਵਿਅਕਤੀਆਂ ਦੇ ਗ੍ਰਿਫਤਾਰੀ ਸਬੰਧੀ ਕੀਤੀ ਕਾਨਫਰੰਸ
ਐਸਏਐਸ ਨਗਰ ਮੁਹਾਲੀ: ਵਾਰਡ ਨੰਬਰ 27 ਮੋਹਾਲੀ ਦੇ ਕੌਂਸਲਰ ਵੱਲੋਂ ਖੁਦ ਟਰੈਕਟਰ ਟਰਾਲੀ ਤੇ ਇਕੱਠਾ ਕੀਤਾ ਵਾਰਡ ਵਾਸੀਆਂ ਦਾ ਕੂੜਾ
ਐਸਏਐਸ ਨਗਰ ਮੁਹਾਲੀ: ਏਐਸਪੀ ਗਜ਼ਲਪ੍ਰੀਤ ਕੌਰ ਨੇ ਮੋਹਾਲੀ ਵਿਖੇ ਡਿਜੀਟਲ ਅਰੈਸਟ ਸਬੰਧੀ ਦਿੱਤੀ ਜਾਣਕਾਰੀ
ਖਰੜ: ਹੋਮੀ ਭਾਵਾ ਕੈਂਸਰ ਹੋਸਪਿਟਲ ਨਿਊ ਚੰਡੀਗੜ੍ਹ ਵੱਲੋਂ ਬੱਚੇ ਦਾ ਬੋਨ ਮੈਰੋ ਦਾ ਟਰਾਂਸਪਲਾਂਟ ਪ੍ਰਯੋਗ ਰਿਹਾ ਸਫਲ
ਡੇਰਾਬਸੀ: ਪਿੰਡ ਨਾਭਾ ਵਿਖੇ ਬੀਤੀ ਰਾਤ ਇੱਕ ਲੜਕਾ ਲੜਕੀ ਵੱਲੋਂ ਮੋਟਰਸਾਈਕਲ ਕੀਤਾ ਚੋਰੀ, ਘਟਨਾ ਸੀਸੀਟੀਵੀ ਕੈਮਰੇ ਚ ਕੈਦ
ਡੇਰਾਬਸੀ: ਦੜੇ ਸੱਟੇ ਦੇ ਕਾਰੋਬਾਰ ਤੇ ਮੁਬਾਰਕਪੁਰ ਵਿਖੇ ਪੁਲਿਸ ਪ੍ਰਸ਼ਾਸ਼ਨ ਨੇ ਕੀਤੀ ਕਾਰਵਾਈ
ਡੇਰਾਬਸੀ: ਬਿਜਲੀ ਕੱਟਾਂ ਨੂੰ ਲੈ ਕੇ ਜ਼ੀਰਕਪੁਰ ਵਿਖੇ ਅਕਾਲੀ ਦਲ ਵੱਲੋਂ ਬਿਜਲੀ ਦਫਤਰ ਦੇ ਬਾਹਰ ਲਗਾਇਆ ਧਰਨਾ
ਐਸਏਐਸ ਨਗਰ ਮੁਹਾਲੀ: ਇੱਕ ਕਾਰੋਬਾਰੀ ਤੇ ਮੋਹਾਲੀ ਵਿਖੇ ਈਡੀ ਦੀ ਹੋਈ ਰੇਡ
ਖਰੜ: ਠੇਕੇ ਦੇ ਬਾਹਰ ਵਿਦੇਸ਼ੀ ਲੜਕੀ ਨੇ ਖਰੜ ਵਿਖੇ ਕੀਤਾ ਹੰਗਾਮਾ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਐਸਏਐਸ ਨਗਰ ਮੁਹਾਲੀ: ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੋਹਾਲੀ ਵਿਖੇ ਗਮਾਡਾ ਨੇ ਕੀਤੀ ਪਲਾਟ ਮਾਲਕਾਂ ਨਾਲ ਮੀਟਿੰਗ
ਐਸਏਐਸ ਨਗਰ ਮੁਹਾਲੀ: ਫੇਸ ਪੰਜ ਮੋਹਾਲੀ ਵਿਖੇ ਜਿੰਮ ਦੇ ਬਾਹਰੋਂ ਐਕਟਿਵਾ ਹੋਈ ਚੋਰੀ
ਡੇਰਾਬਸੀ: ਟਰੱਕ ਨੂੰ ਜ਼ੀਰਕਪੁਰ ਵਿਖੇ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਫਸੀ ਜਾਮ ਵਿੱਚ
ਖਰੜ: ਕਾਂਗਰਸ ਆਗੂ ਕਮਲਜੀਤ ਸਿੰਘ ਚਾਵਲਾ ਕੁਰਾਲੀ ਤੋਂ ਕਈ ਨੌਜਵਾਨਾਂ ਸਮੇਤ ਚੰਡੀਗੜ੍ਹ ਵਿੱਤ ਮੰਤਰੀ ਹਰਪਾਲ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਲਈ ਹੋਏ ਰਵਾਨ
ਐਸਏਐਸ ਨਗਰ ਮੁਹਾਲੀ: ਬਿਜਲੀ ਕੱਟਾਂ ਤੋਂ ਪਰੇਸ਼ਾਨ ਮੋਹਾਲੀ ਵਿਖੇ ਕਿਸਾਨ ਜਥੇਬੰਦੀਆਂ ਨੇ ਲਗਾਇਆ ਧਰਨਾ
ਖਰੜ: ਬਰਸਾਤੀ ਪਾਣੀ ਨੇ ਖਰੜ ਵਿਖੇ ਦੋ ਸਾਲ ਦੇ ਬੱਚੇ ਦੀ ਲਈ ਜਾਨ
ਡੇਰਾਬਸੀ: ਪਲਾਟ ਮਾਲਕ ਤੇ ਕਿਰਾਏਦਾਰ ਵਿਚਕਾਰ ਜ਼ੀਰਕਪੁਰ ਵਿਖੇ ਹੋਇਆ ਝਗੜਾ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਰਵਾਇਆ ਮਾਮਲਾ ਸ਼ਾਂਤ
ਐਸਏਐਸ ਨਗਰ ਮੁਹਾਲੀ: ਐਸਐਸਪੀ ਮੋਹਾਲੀ ਵੱਲੋਂ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ, ਕਿਹਾ ਪਬਲਿਕ ਦੀ ਸਮੱਸਿਆ ਲਈ ਦਫਤਰ ਦੇ  ਦਰਵਾਜੇ ਖੁੱਲੇ ਹਨ
ਡੇਰਾਬਸੀ: ਦੋ ਨੌਜਵਾਨਾਂ ਦੀ ਜ਼ੀਰਕਪੁਰ ਵਿਖੇ ਇਕੋ ਦਿਨ ਮਿਲੀ ਲਾਸ਼