ਮਮਦੋਟ: ਕਿਲੇ ਦੇ ਨਜ਼ਦੀਕ ਦਰਮਿਆਨੀ ਰਾਤ ਘਰ ਦੇ ਵਿੱਚੋਂ ਕਣਕ ਭਾਂਡੇ ਅਤੇ ਭੱਠੀ ਹੋਈ ਚੋਰੀ ਪਰਿਵਾਰ ਵੱਲੋਂ ਪੁਲਿਸ ਤੋ ਕਾਰਵਾਈ ਦੀ ਕੀਤੀ ਮੰਗ
ਕਿਲੇ ਦੇ ਨਜ਼ਦੀਕ ਦਰਮਿਆਨੀ ਰਾਤ ਘਰ ਦੇ ਵਿੱਚੋਂ ਕਣਕ ਅਤੇ ਭਾਂਡੇ ਇੱਕ ਭੱਠੀ ਹੋਈ ਚੋਰੀ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਕੀਤੀ ਮੰਗ ਘਟਨਾ ਦਰਮਿਆਨੀ ਰਾਤ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹ। ਪਰਿਵਾਰ ਵੱਲੋਂ ਅੱਜ ਸ਼ਾਮ 5 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਵੱਲੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਾਂ ਦੇ ਘਰ ਦੇ ਬਾਹਰ ਪੈ ਭਾਂਡੇ ਗਾਇਬ ਸੀ ਅਤੇ ਕਣਕ ਵਾਲਾ ਡਰਮ ਵਿੱਚੋਂ ਕਣਕ ਵੀ ਚੋਰੀ ਹੋ ਚੁੱਕੀ ਸੀ।