ਅੰਮ੍ਰਿਤਸਰ 2: ਕਾਲੇ ਘਣਪੁਰ ਬਾਲਾ ਜੀ ਮੰਦਰ ਵੱਲੋਂ ਦੇਵੀ ਦੇਵਤਿਆਂ ਨੂੰ ਗਾਲਾਂ ਕੱਢਣ ਵਾਲੇ ਰਾਜਾਂ ਨਾਮ ਦੇ ਵਿਅਕਤੀ ਦੀ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ
ਰਾਜਾ ਨਾਮ ਦੇ ਵਿਅਕਤੀ ਦੀ ਆਡੀਓ ਬੜੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਉਸ ਆਡੀਓ ਦੇ ਵਿੱਚ ਦੇਵੀ ਦੇਵਤਿਆਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਹੀ ਬਾਲਾ ਜੀ ਮੰਦਰ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਰਾਜਾ ਨਾਮ ਦੇ ਵਿਅਕਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ