ਲਹਿਰਾ: ਭਾਖੜਾ ਵਿੱਚ ਕਾਰ ਡਿੱਗਣ ਨਾਲ ਲਹਿਰਾ ਗਾਗਾ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੋਤਾ ਪੁੱਤਰ
Lehra, Sangrur | Apr 6, 2024 ਲਹਿਰਾ ਗਾਗਾ ਸ਼ਹਿਰ ਦੇ ਇੱਕ ਨੌਜਵਾਨ ਦੀ ਤੋਹਾਨਾ ਨੇੜੇ ਭਾਖੜਾ ਨਹਿਰ ਵਿੱਚ ਹੋਂਡਾ ਸਿਟੀ ਕਾਰ ਡਿੱਗਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਮਾਪਿਆਂ ਦਾ ਇੱਕ ਕਲੋਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਲਹਿਰਾ ਗਾਗਾ ਸ਼ਹਿਰ ਦਾ 28 ਸਾਲਾ ਗਗਨਦੀਪ ਸਿੰਘ ਵਾਰਡ ਨੰਬਰ ਚਾਰ ਜੋ ਤੋਹਾਨਾ ਵਿਖੇ ਨਿੱਜੀ ਕੰਮ ਕਾਰ ਲਈ ਜਾਂਦਾ ਆਉਂਦਾ ਸੀ ਜਿਸ ਦੀ ਭਾਖੜਾ ਵਿੱਚ ਕਾਰ ਡਿੱਗਣ ਨਾਲ ਮੌਤ ਹੋ ਗਈ।