ਸੰਗਰੂਰ: ਲੀਡਰ ਇਸ ਤਰ੍ਹਾਂ ਪਾਰਟੀਆਂ ਬਦਲ ਰਹੇ ਨੇ ਇੰਨੀ ਜਲਦੀ ਤਾਂ ਕਪੜੇ ਵੀ ਨਹੀਂ ਬਦਲੇ ਜਾਂਦੇ-
ਸੁਖਦੇਵ ਢੀਂਡਸਾ, ਸਾਬਕਾ ਕੇਂਦਰੀ ਮੰਤਰੀ
ਆਪਣੀ ਰਿਹਾਇਸ਼ ਵਿਖੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੀਡਰ ਇਸ ਤਰ੍ਹਾਂ ਪਾਰਟੀਆਂ ਬਦਲ ਰਹੇ ਹਨ, ਇੰਨੀ ਜਲਦੀ ਤਾਂ ਲੋਕ ਕੱਪੜੇ ਵੀ ਨਹੀਂ ਬਦਲੇ ਜਾਂਦੇ। ਉਨ੍ਹਾਂ ਕਿਹਾ ਕਿ ਇਸ ਦਾ ਚੋਣਾਂ ਵਿੱਚ ਲੋਕ ਜਵਾਬ ਦੇਣਗੇ।