ਮੁਕਤਸਰ: ਰੇਲਵੇ ਰੋਡ ਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਾਜ਼ਾਰ ਬੰਦ ਕਰਨ ਦਾ ਐਲਾਨ, ਭੁੱਖ ਹੜਤਾਲ ਸ਼ੁਰੂ ਕਰਨ ਦਾ ਵੀ ਫੈਸਲਾ
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਵਾਪਸ ਜ਼ਿਲ੍ਹਾ ਹੈਡਕੁਆਰਟਰ ਮੁਕਤਸਰ ਵਿਖੇ ਬਣਵਾਉਣ ਦੀ ਮੰਗ ਨੂੰ ਲੈ ਕੇ ਮੈਂ ਕੀ ਦਰਦ ਨਾ ਆਇਆ ਗਰੁੱਪ ਹੇਠ ਇਕੱਤਰ ਹੋਈਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸੰਘਰਸ ਤਹਿਤ ਬਾਜ਼ਾਰ ਬੰਦ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ 10 ਵਜੇ ਜਾਣਕਾਰੀ ਨੁਮਾਇੰਦੇ ਜਸਪਾਲ ਸਿੰਘ, ਦੀਪਕਪਾਲ ਸ਼ਰਮਾਂ ਤੇ ਮਿੰਕਲ ਬਜਾਜ ਨੇ ਦਿੱਤੀ