ਗੁਰੂ ਹਰਸਹਾਏ: ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ੇ ਨੇ ਤਿੰਨ ਘਰਾਂ ਦੇ ਵਿਛਾਏ ਸਥਰ ਨੌਜਵਾਨਾਂ ਦੀ ਹੋਈ ਮੌਤ ਤੋਂ ਬਾਅਦ ਦਹਿਲਿਆ ਇਲਾਕਾ
ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ੇ ਨੇ ਤਿੰਨ ਘਰਾਂ ਦੇ ਵਿਛਾਏ ਸੱਥਰ ਨੌਜਵਾਨਾਂ ਦੀ ਹੋਈ ਮੌਤ ਨਾਲ ਦਹਿਲਿਆ ਇਲਾਕਾ ਤਸਵੀਰਾਂ ਅੱਜ ਦੁਪਹਿਰ ਇਕ ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੀ ਤਿੰਨ ਦੀ ਮੌਤ ਹੋ ਜਾਣ ਕਾਰਨ ਪਿੰਡ ਵਿੱਚ ਸਹਿਮ ਪੈਦਾ ਹੋ ਗਿਆ ਨਾਲ ਹੀ ਤਿੰਨ ਘਰਾ ਸੱਥਰ ਵਿਛ ਗਏ ਪੈ ਰਹੇ ਕੀਰਨੇ ਸੂਬਾ ਸਰਕਾਰ ਜ਼ਿਲ੍ਾ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ।