ਮਾਨਸਾ: ਬੁਢਲਾਡਾ ਦੇ ਮੁੱਦਿਆਂ 'ਤੇ ਸਚਿਨ ਪਾਇਲਟ ਨਾਲ ਡਾਕਟਰ ਰਣਵੀਰ ਕੌਰ ਮੀਆਂ ਦੀ ਮੁਲਾਕਾਤ
Mansa, Mansa | Oct 2, 2026 ਡਾਕਟਰ ਰਣਵੀਰ ਕੌਰ ਮੀਆਂ ਨੇ ਕਾਂਗਰਸ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਅਹਿਮ ਮੁਲਾਕਾਤ। ਬੁਢਲਾਡਾ ਹਲਕੇ ਦੇ ਵੱਖ-ਵੱਖ ਮੁੱਦਿਆਂ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ ਚਰਚਾ।