ਲੁਧਿਆਣਾ ਪੂਰਬੀ: ਵਿਜੈ ਨਗਰ ਸ਼ਿਵ ਸ਼ਕਤੀ ਯੂਥ ਕਲੱਬ ਵੱਲੋਂ ਕਰਵਾਏ ਗਏ ਜਾਗਰਨ ਵਿੱਚ ਵਿਧਾਇਕ ਨੇ ਕੀਤੀ ਸ਼ਿਰਕਤ, ਅਸ਼ੀਰਵਾਦ ਕੀਤਾ ਪ੍ਰਾਪਤ
ਸ਼ਿਵ ਸ਼ਕਤੀ ਯੂਥ ਕਲੱਬ ਵੱਲੋਂ ਕਰਵਾਏ ਗਏ ਜਾਗਰਨ ਵਿੱਚ ਵਿਧਾਇਕ ਨੇ ਕੀਤੀ ਸ਼ਿਰਕਤ, ਅਸ਼ੀਰਵਾਦ ਕੀਤਾ ਪ੍ਰਾਪਤ ਅੱਜ 11 ਵਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵਾਰਡ ਨੰਬਰ 30 ਵਿੱਚ ਸ਼ਿਵ ਸ਼ਕਤੀ ਯੂਥ ਕਲੱਬ ਵੱਲੋਂ ਉਸ ਵੱਲ ਰੋਡ ਵਿਜੇ ਨਗਰ ਵਿਖੇ ਕਰਵਾਏ ਗਏ ਮਾਂ ਭਗਵਤੀ ਜਾਗਰਨ ਵਿੱਚ ਹਾਜਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਵਾਰਡ ਨੰਬਰ 30 ਦੇ ਕੌਂਸਲਰ ਨਿੱਕੂ ਭਰਤੀ ਵੱਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪ