ਲੁਧਿਆਣਾ ਪੂਰਬੀ: ਰਮੇਸ਼ ਨਗਰ ਹਾਈ ਵੋਲਟੇਜ ਤਾਰਾਂ ਵਿਚ ਸ਼ੋਰ ਸਰਕਟ ਕਾਰਨ ਹੋਇਆ ਧਮਾਕਾ,20 ਤੋਂ 25 ਮੀਟਰ ਜਲ ਕੇ ਹੋਏ ਸਵਾਹ, ਲੋਕਾਂ ਦੇ ਘਰਾਂ ਦੇ ਕਈ ਉਪਕਰਨ ਜਲੇ
ਹਾਈ ਵੋਲਟੇਜ ਤਾਰਾਂ ਵਿਚ ਸ਼ੋਰ ਸਰਕਟ ਕਾਰਨ ਹੋਇਆ ਧਮਾਕਾ, 20 ਤੋਂ 25 ਮੀਟਰ ਜਲ ਕੇ ਹੋਏ ਸਵਾਹ, ਲੋਕਾਂ ਦੇ ਘਰਾਂ ਦੇ ਕਈ ਉਪਕਰਨ ਜਲੇ ਅੱਜ 5 ਬਜੇ ਲੁਧਿਆਣਾ ਦੇ ਸੁਭਾਸ਼ ਨਗਰ 5 ਨੰਬਰ ਟਾਵਰ ਨੇੜੇ ਹਾਈਪੋਲਟੇਜ ਤਾਰਾਂ ਚ ਹੋਏ ਵੱਡੇ ਧਮਾਕੇ ਨਾਲ ਕਈ ਘਰਾਂ ਦੀ ਬਿਜਲੀ ਉਪ ਕਰਨਾ ਦੇ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਹਾਈ ਵੋਲਟੇ ਤਾਰਾਂ ਚ ਹੋਏ ਜ਼ਬਰਦਸਤ ਧਮਾਕੇ ਨਾਲ ਹਰ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕਾਂ ਚ ਆਪਣੇ ਆਪ ਨੂੰ ਬਚਾਉਣ ਖਾਤਰ ਭਗਦ