ਲੁਧਿਆਣਾ ਪੂਰਬੀ: ਦਰੇਸੀ ਦੁਸ਼ਹਿਰੇ ਮੇਲੇ ਦੇ ਠੇਕੇਦਾਰ ਨੇ ਖੁਦ ਨੂੰ ਅੱਗ ਲਗਾਣ ਦੀ ਕੀਤੀ ਕੋਸ਼ਿਸ਼, ਵਿਧਾਇਕ ਤੇ ਰਿਸ਼ਵਤ ਮੰਗਣ ਦੇ ਲਗਾਏ ਆਰੋਪ ਮੇਲਾ ਕੀਤਾ ਬੰਦ
ਦਰੇਸੀ ਦੁਸ਼ਹਿਰੇ ਮੇਲੇ ਦੇ ਠੇਕੇਦਾਰ ਨੇ ਖੁਦ ਨੂੰ ਅੱਗ ਲਗਾਣ ਦੀ ਕੀਤੀ ਕੋਸ਼ਿਸ਼, ਵਿਧਾਇਕ ਤੇ ਰਿਸ਼ਵਤ ਮੰਗਣ ਦੇ ਲਗਾਏ ਆਰੋਪ ਮੇਲਾ ਕੀਤਾ ਬੰਦ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਦ੍ਰਿਸ਼ਟੀ ਦੁਸ਼ਹਿਰੇ ਮੇਲੇ ਦੇ ਠੇਕੇਦਾਰ ਅਸ਼ੋਕ ਨੇ ਇੱਕ ਵਿਧਾਇਕ ਤੇ 10 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਆਰੋਪ ਲਗਾਏ ਜਿਸ ਦੇ ਚਲਦੇ ਠੇਕੇਦਾਰ ਨੇ ਖੁਦ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬਚ