ਲੁਧਿਆਣਾ ਪੂਰਬੀ: ਮਾਡਲ ਟਾਊਨ ਵਾਰਡ ਨੰਬਰ 41 ਦੀ ਸੰਗਠਨ ਮੀਟਿੰਗ ਵਿੱਚ ਸ਼ਾਮਿਲ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ
ਵਾਰਡ ਨੰਬਰ 41 ਦੀ ਸੰਗਠਨ ਮੀਟਿੰਗ ਵਿੱਚ ਸ਼ਾਮਿਲ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 41 ਦੀ ਸੰਗਠਨ ਮੀਟਿੰਗ ਵਿੱਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੱਧੂ ਨੇ ਕੀਤੀ ਸ਼ਿਰਕਤ ਇਸ ਮੌਕੇ ਕੌਂਸਲਰ ਰਾਜ ਕੁਮਾਰ ਅਗਰਵਾਲ ਕੌਂਸਲਰ ਮਨੀ ਭਗਤ ਬਲਾਕ ਪ੍ਰਧਾਨ ਜਸਪਾਲ ਸ਼ਰਮਾ ਅਤੇ ਗੋਬਿੰਦ ਬੰਸਲ ਵਾਰਡ ਪ੍ਰਧਾਨ ਨਿਖਲ ਸ਼ਰਮਾ ਰੇਸ਼ਮ ਸੱਗੂ ਅਤੇ ਸਮੁੱਚੀ ਆਤਮ ਨਗਰ ਸੰਗਠਨ ਟੀਮ ਨੇ ਸਰਗਰਮੀ ਹਿੱਸਾ ਲਿਆ ਉਹਨਾਂ ਦ