ਅੰਮ੍ਰਿਤਸਰ 2: ਅੰਮ੍ਰਿਤਸਰ: ਚਰਨਜੀਤ ਚੰਨੀ ਦਾ ਆਪ ਸਰਕਾਰ 'ਤੇ ਹਮਲਾ, ਕੇਜਰੀਵਾਲ ਨੂੰ ਦੱਸਿਆ ਰਾਵਣ
ਅੰਮ੍ਰਿਤਸਰ ਦੇ ਮਾਤਾ ਭਦਰਕਾਲੀ ਮੰਦਰ ਵਿਖੇ ਦੁਸਹਿਰਾ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ 'ਤੇ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਲੈ ਕੇ ਵੱਡੇ ਇਲਜ਼ਾਮ ਲਾਏ ਹਨ। ਚੰਨੀ ਨੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਸੁਖਬੀਰ ਬਾਦਲ 'ਤੇ ਵੀ ਤਿੱਖੀ ਸਿਆਸੀ ਟਿੱਪਣੀ ਕੀਤੀ ਹੈ।