ਨਕੋਦਰ: ਨਕੋਦਰ ਦੇ ਸ਼ੇਰਪੁਰ-ਕਮਾਲਪੁਰਾ ਕੋਲ ਨਹਿਰ ਦਾ ਪਾਣੀ ਓਵਰਫਲੋ, ਘਰਾਂ ਵਿੱਚ ਵੜਿਆ
ਨਕੋਦਰ ਦੇ ਮੁਹੱਲਾ ਸ਼ੇਰਪੁਰ ਅਤੇ ਕਮਾਲਪੁਰਾ ਦੇ ਨੇੜੇ ਨਹਿਰ ਦਾ ਪਾਣੀ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ ਨੇ ਮੋਕੇ 'ਤੇ ਜਾਇਜ਼ਾ ਲਿਆ। ਸਥਿਤੀ 'ਤੇ ਨਜ਼ਰ ਜਾਰੀ ਹੈ।