ਪਠਾਨਕੋਟ: ਸ਼ਾਹਪੁਰ ਕੰਡੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਦੋ ਚੋਰਾਂ ਨੂੰ ਚੋਰੀ ਦੇ ਸਮਾਨ ਸਹਿਤ ਕੀਤਾ ਕਾਬੂ ।
ਸ਼ਾਹਪੁਰ ਕੰਡੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਦੋ ਚੋਰਾਂ ਨੂੰ ਚੋਰੀ ਦੇ ਸਮਾਨ ਸਹਿਤ ਕੀਤਾ ਕਾਬੂ । ਇਸ ਸਬੰਧੀ ਥਾਣਾ ਸ਼ਾਹਪੁਰ ਕੰਡੀ ਪ੍ਰਭਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਘੋ ਉਹਦੇ ਵਿੱਚ ਇੱਕ ਫੈਕਟਰੀ ਦੇ ਵਿੱਚੋਂ ਚੋਰੀ ਦੀ ਵਾਰਦਾਤ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਦੋ ਚੋਰਾਂ ਨੂੰ ਸਮਾਨ ਦੇ ਨਾਲ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ