ਪਠਾਨਕੋਟ: ਕਾਠ ਵਾਲੇ ਪੁੱਲ ਨਹਿਰ ਵਿੱਚ ਡਿੱਗੀ ਕਾਰ ਚਾਰ ਜ਼ਖਮੀ ਦੋ ਦੀ ਹੋਈ ਮੌਤ
ਪਠਾਨਕੋਟ ਦੇ ਕਾਠ ਵਾਲੇ ਪੁੱਲ ਦੇ ਬਣੀ ਨਹਿਰ ਵਿੱਚ ਕਾਰ ਦਾ ਬੈਲਸ ਖਰਾਬ ਹੋਣ ਦੇ ਕਾਰਨ ਉਹ ਵਿੱਚ ਡਿੱਗ ਗਈ ਜਿਸ ਵਿੱਚ ਛੇ ਲੋਕ ਸਵਾਰ ਸਨ ਇਹਨਾਂ ਵਿੱਚੋਂ ਚਾਰ ਜ਼ਖਮੀ ਹੋ ਗਏ ਅਤੇ ਦੋ ਦੀ ਮੌਕੇ ਤੇ ਮੌਤ ਹੋ ਗਈ ਇਸ ਸਬੰਧੀ ਚਸ਼ਮਦੀ ਨੇ ਦੱਸਿਆ ਹੈ ਕਿ ਉਸ ਨੇ ਅਤੇ ਉਸਦੇ ਭਰਾ ਨੇ ਫੋਨ ਆਉਣ ਤੋਂ ਬਾਅਦ ਨਹਿਰ ਵਿੱਚੋਂ ਦੋ ਨੌਜਵਾਨਾਂ ਨੂੰ ਕੱਢਿਆ ਜਿਨਾਂ ਦੀ ਮੌਤ ਹੋ ਚੁੱਕੀ ਸੀ। ਜਿਨਾਂ ਵਿੱਚੋਂ ਇੱਕ ਤਿੰਨ ਮਹੀਨੇ ਹੀ ਪਹਿਲੇ ਵਿਆਹਿਆ ਗਿਆ ਸੀ।