ਗੁਰੂ ਹਰਸਹਾਏ: ਪਿੰਡ ਲੱਖੋ ਕੇ ਬਹਿਰਾਮ ਪੈਟਰੋਲ ਪੰਪ ਦੇ ਨਜ਼ਦੀਕ ਖੜੇ ਟਰੱਕ ਵਿੱਚ ਘੋੜਾ ਟਰਾਲਾ ਦੀ ਟੱਕਰ ਨਾਲ ਇੱਕ ਦੀ ਹੋਈ ਮੌਤ
ਪਿੰਡ ਲੱਖੋ ਕੇ ਬਹਿਰਾਮ ਪੈਟਰੋਲ ਪੰਪ ਦੇ ਨਜਦੀਕ ਖੜੇ ਟਰੱਕ ਵਿੱਚ ਘੋੜਾ ਟਰਾਲਾ ਦੀ ਟੱਕਰ ਹੋਣ ਨਾਲ ਇੱਕ ਦੀ ਹੋਈ ਮੌਤ ਅੱਜ ਸ਼ਾਮ 5 ਵਜੇ ਦੇ ਕਰੀਬ ਪੀੜਤ ਰਣਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੱਕ ਸੈਦੇ ਕੇ ਥਾਣਾ ਅਮੀਰ ਖਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸ ਦਾ ਚਾਚਾ ਆਪਣੇ ਟਰੱਕ ਪਰ ਜੰਮੂ ਤੋਂ ਕਰੈਸ਼ਰ ਲੋਡ ਕਰਕੇ ਜਲਾਲਾਬਾਦ ਜਾ ਰਹੇ ਰਸਤੇ ਵਿੱਚ ਲੱਖੋ ਕੇ ਬਹਿਰਾਮ ਪੈਟਰੋਲ ਪੰਪ ਤੋਂ ਥੋੜਾ ਜਿਹਾ ਅੱਗੇ ਟਰੱਕ ਦਾ ਟਾਇਰ ਫਟ ਗਿਆ।