ਖੰਨਾ: ਖੰਨਾ 'ਚ ਲਾਈਵ ਸ਼ੋਅ ਦੌਰਾਨ ਫੈਨ 'ਤੇ ਭੜਕੇ ਰਣਜੀਤ ਬਾਵਾ, ਜਾਣੋ ਕੀ ਹੈ ਪੂਰਾ ਮਾਮਲਾ
ਖੰਨਾ 'ਚ ਦੁਸਹਿਰੇ ਦੇ ਮੇਲੇ ਦੌਰਾਨ ਗਾਇਕ ਰਣਜੀਤ ਬਾਵਾ ਨੇ ਸਟੇਜ ਤੋਂ ਆਪਣਾ ਗੁੱਸਾ ਜ਼ਾਹਰ ਕੀਤਾ। ਇੱਕ ਫੈਨ ਵੱਲੋਂ ਗੀਤ 'ਸਰਕਾਰਾਂ' ਦੀ ਫਰਮਾਇਸ਼ ਕੀਤੇ ਜਾਣ 'ਤੇ ਬਾਵਾ ਨੇ ਕਿਹਾ ਕਿ ਜਦੋਂ ਉਨ੍ਹਾਂ 'ਤੇ ਪਰਚੇ ਹੋਏ ਤਾਂ ਕੋਈ ਨਾਲ ਨਹੀਂ ਖੜ੍ਹਾ ਸੀ। ਉਨ੍ਹਾਂ ਫੈਨ ਨੂੰ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ।