ਸਿੱਕਿਮ: ਰਿੰਬੀ ਇਲਾਕੇ ਵਿੱਚ ਭਾਰੀ ਲੈਂਡਸਲਾਈਡ ਕਾਰਨ 30 ਤੋਂ ਵੱਧ ਘਰ ਪ੍ਰਭਾਵਿਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਪਰੀ ਪਹਾੜੀ ਢਲਾਣਾਂ ਤੋਂ ਭਾਰੀ ਮਿੱਟੀ, ਪੱਥਰ ਅਤੇ ਮਲਬਾ ਹੇਠਲੇ ਇਲਾਕਿਆਂ ਵੱਲ ਆ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਭਾਰੀ ਮੀਂਹ ਤੋਂ ਬਾਅਦ ਹੋਏ ਇਸ ਮਿੱਟੀ ਦੇ ਖਿਸਕਣ ਨੇ ਕਈ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ। ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜਾਂ ਨਾਲ ਜੁੜੀਆਂ ਟੀਮਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
#Sikkim #Rimbi #Landslide #SikkimNews #BreakingNews
SAS Nagar Mohali, Sahibzada Ajit Singh Nagar | Sep 25, 2026