ਮੋਗਾ ਤੋਂ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਮੋਗਾ ਦੇ ਰੇਲਵੇ ਸਟੇਸ਼ਨ ਦੇ ਹੋ ਰਹੇ ਨਵੀਨੀਕਰਨ ਦਾ ਲਿਆ ਜਾਇਜ਼ਾ ਕਿਹਾ ਮੈਂ ਆਪਣੇ ਐਮਐਲਏ ਦੇ ਕਾਰਜ ਕਾਲ ਦਰਮਿਆਨ ਰੇਲਵੇ ਦੇ ਕੇਂਦਰੀ ਮੰਤਰੀ ਨੂੰ ਮਿਲ ਕੇ ਨਵੀਨੀਕਰਨ ਹੋਣ ਵਾਲੇ 100 ਰੇਲਵੇ ਸਟੇਸ਼ਨਾਂ ਵਿੱਚ ਪਵਾਇਆ ਸੀ ਮੋਗੇ ਦਾ ਨਾਂ ਡਾ ਹਰਜੋਤ ਕਮਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲਵੇ ਕੇਂਦਰੀ ਮੰਤਰੀ ਦਾ ਕੀਤਾ ਧੰਨਵਾਦ