ਗੁਰੂ ਹਰਸਹਾਏ: ਪਿੰਡ ਚੱਕ ਛਾਂਗਾ ਰਾਏ ਹਿਠਾੜ ਵਿਖੇ ਲੜਕੀ ਦੇ ਪਰਿਵਾਰ ਵੱਲੋਂ ਨਿਹੰਗ ਸਿੰਘ ਬੁਲਾ ਕੇ ਪਰਿਵਾਰ ਤੇ ਘਰ ਅੰਦਰ ਵੜ ਕੇ ਕੀਤਾ ਹਮਲਾ
ਪਿੰਡ ਛਾਂਗਾ ਰਾਏ ਹਿਠਾੜ ਵਿਖੇ ਲੜਕੀ ਦੇ ਪਰਿਵਾਰ ਵੱਲੋਂ ਕੁਝ ਨਿਹੰਗ ਸਿੰਘ ਬੁਲਾ ਕੇ ਲੜਕੇ ਦੇ ਪਰਿਵਾਰ ਉੱਪਰ ਕੀਤਾ ਹਮਲਾ ਮੌਕੇ ਦੀ ਵੀਡੀਓ ਆਈ ਸਾਹਮਣੇ ਤਸਵੀਰਾਂ ਅੱਜ ਸਵੇਰੇ 10 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਤ ਲਾਲ ਸਿੰਘ ਪੁੱਤਰ ਹਾਕਮ ਸਿੰਘ ਵੱਲੋਂ ਬਿਆਨ ਦਰਜ ਕਰਵਾਇਆ ਹੈ ਉਸ ਦਾ ਲੜਕਾ ਗੁਰਨਾਮ ਸਿੰਘ ਦਾ ਵਿਆਹ 17 ਮਹੀਨੇ ਪਹਿਲਾਂ ਪਿੰਡ ਦੇ ਵਿੱਚ ਰਹਿਣ ਵਾਲੀ ਰਾਜ ਰਾਣੀ ਪੁੱਤਰੀ ਕੁੰਦਨ ਵਾਸੀ ਚੱਕ ਛਾਂਗਾ ਹਿਠਾੜ ਵਿਖੇ ਹੋਇਆ ਸੀ।