ਗਿੱਦੜਬਾਹਾ: ਮੁੱਖ ਮੰਤਰੀ ਦੀ ਫੇਰੀ ਦੌਰਾਨ ਪੁਲਿਸ ਨੇ ਮੰਗ ਪੱਤਰ ਦੇਣ ਆਈਆਂ ਆਂਗਣਵਾੜੀ ਵਰਕਰਾਂ ਨੂੰ ਫੜ ਕੇ ਕੋਟਭਾਈ ਥਾਣੇ ਵਿੱਚ ਬੰਦ ਕੀਤਾ
ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੇ ਭਾਵੇਂ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀਆਂ , ਬੇਰੁਜ਼ਗਾਰ ਜਥੇਬੰਦੀਆਂ ਅਤੇ ਤੇ ਹੋਰ ਲੋਕ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਆਏਂ ਸਨ । ਜਿਸ ਥਾਂ ਤੇ ਨਹਿਰਾਂ ਉੱਤੇ ਭਗਵੰਤ ਮਾਨ ਨੇ ਨੀਂਹ ਪੱਥਰ ਰੱਖਣਾ ਸੀ ਉਥੇ ਸੀ ਸਾਰੇ ਪਹੁੰਚੇ ਹੋਏ ਸਨ ।ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੁਰੰਤ ਕੋਟਭਾਈ ਥਾਣੇ ਵਿੱਚ ਪਹੁੰਚ ਗਏ ।