ਗਿੱਦੜਬਾਹਾ: ਪਿੰਡ ਬਾਦੀਆ ਵਿਖੇ ਬੱਚਾ ਚੁੱਕਣ ਵਾਲੀ ਨਿਕਲੀ ਅਫਵਾਹ - ਸਰਪੰਚ, ਪਿੰਡ ਬਾਦੀਆ
ਪਿੰਡ ਬਾਦੀਆਂ ਵਿਖੇ ਬੱਚਾ ਚੁੱਕਣ ਦੀ ਖਬਰ ਨੇ ਪੁਲਿਸ ਅਤੇ ਮਾਪਿਆਂ ਨੂੰ ਪਾਈਆਂ ਭਾਜੜਾਂ। ਇਸ ਸਬੰਧੀ ਪਿੰਡ ਦੇ ਸਰਪੰਚ ਨੇ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਦੱਸਿਆ ਕਿ ਇਹ ਅਫਵਾਹ ਬਿਲਕੁਲ ਝੂਠੀ ਹੈ। ਇਸ ਮੌਕੇ ਥਾਣਾ ਕੋਟਭਾਈ ਦੇ ਐਸਐਚਓ ਬਿਕਰਮਜੀਤ ਸਿੰਘ ਅਤੇ ਉਹਨਾਂ ਦੇ ਨਾਲ ਗਿੱਦੜਬਾਹਾ ਤੇ ਡੀਐਸਪੀ ਜਸਵੀਰ ਸਿੰਘ ਪੰਨੂ ਵੀ ਮੌਕੇ ਤੇ ਪਹੁੰਚ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ।