ਗਿੱਦੜਬਾਹਾ: ਪਿੰਡ ਆਸਾ ਬੁੱਟਰ ਵਿਖੇ 'ਆਪ' ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਵੱਲੋਂ ਨਿੰਮ ਦਾ ਪੌਦਾ ਲਗਾ ਕੇ ਹਰਿਆਲੀ ਲਹਿਰ ਲਈ ਯੋਗਦਾਨ ਪਾਇਆ
ਅੱਜ ਪਿੰਡ ਆਸਾ ਬੁੱਟਰ ਵਿਖੇਆਪ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਵੱਲੋਂ ਨਿੰਮ ਦਾ ਪੌਦਾ ਲਗਾ ਕੇ ਹਰਿਆਲੀ ਲਹਿਰ ਲਈ ਯੋਗਦਾਨ ਪਾਇਆ। ਇਸ ਮੌਕੇ ਜੰਗਲਾਤ ਮਹਿਕਮੇ ਦੇ ਵਣਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ, ਰੇਂਜ ਅਫ਼ਸਰ ਹਰਦੀਪ ਸਿੰਘ ਹੁੰਦਲ, ਮਨਿੰਦਰ ਸਿੰਘ ਮਨਜਿੰਦਰ ਸਿੰਘ ਬਲਾਕ ਅਫਸਰ ਕੁਲਵਿੰਦਰ ਸਿੰਘ , ਕਰਮਜੀਤ ਕੌਰ, ਰੀਮਾ ਕੌਰ , ਪੁਸ਼ਪਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਸਹਿਯੋਗ ਦਿੱਤਾ।