ਜ਼ਿਕਰ ਯੋਗ ਹੈ ਕਿ ਦੇਵੀਗੜ ਰੋਡ ਸਥਿਤ ਗੁਰੂਦੁਆਰਾ ਨਾਨਕਸਰ ਤੋਂ ਜੋਧਪੁਰ ਰੋਡ ਤੇ ਪੇਟਰੋਲਿੰਗ ਦੌਰਾਨ ਦੇਖਿਆ ਗਿਆ ਕਿ ਸੜਕ ਉਪਰ ਦੋ ਸਕੂਟਰ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਵਿੱਚ ਦੋਵੇਂ ਚਾਲਕਾ ਦੇ ਸੱਟਾ ਵੱਜੀਆ। SSF ਟੀਮ ਨੇ ਮੌਕੇ ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ ਅਤੇ ਸੱਟ ਵੱਜਣ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੁਧਨ ਸਾਧਾਂ ਵਿਖੇ ਦਾਖਲ ਕਰਵਾਇਆ। ਜਿੱਥੇ ਕਿ ਇਹਨਾਂ ਵਿਅਕਤੀਆਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।