ਮੋਗਾ: ਚੜਿਕ ਪਿੰਡ ਦੇ ਰਹਿਣ ਵਾਲੇ 24 ਸਾਲਾਂ ਨੌਜਵਾਨ ਨੇ ਨਹਿਰ ਵਿੱਚ ਮਾਰੀ ਛਾਲ ਹੋਈ ਮੌਤ
Moga, Moga | Jun 24, 2024 ਚੜਿੱਕ ਪਿੰਡ ਦੇ ਰਹਿਣ ਵਾਲੇ ਇੱਕ 24 ਸਾਲਾ ਨੌਜਵਾਨ ਨੇ ਨਹਿਰ ਵਿੱਚ ਮਾਰੀ ਛਾਲ ਡੁੱਬ ਕੇ ਹੋਈ ਮੌਤ ਦਿਮਾਗੀ ਤੌਰ ਤੇ ਰਹਿੰਦਾ ਸੀ ਪਰੇਸ਼ਾਨ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਹੁੰਚਾਇਆ ਸਰਕਾਰੀ ਹਸਪਤਾਲ