ਮੋਗਾ: ਬਗੇਆਂਣਾ ਬਸਤੀ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪੰਜ ਤੋਂ ਛੇ ਵਿਅਕਤੀਆਂ ਨੇ ਕੀਤੀ ਕੁੱਟ ਮਾਰ, ਸਾਰੀ ਘਟਨਾ ਸੀਸੀ ਟੀਵੀ ਵਿੱਚ ਹੋਈ ਕੈਦ
Moga, Moga | Jun 24, 2024 ਬਗੇਆਣਾ ਬਸਤੀ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪੰਜ ਤੋਂ ਛੇ ਵਿਅਕਤੀਆਂ ਨੇ ਕੀਤੀ ਕੁੱਟਮਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੀਤੀ ਕੁੱਟਮਾਰ ਸਾਰੀ ਘਟਨਾ ਸੀਸੀ ਟੀਵੀ ਵਿੱਚ ਹੋਈ ਕੈਦ