ਗੁਰੂ ਹਰਸਹਾਏ: ਪਿੰਡ ਲੱਖੋ ਕੇ ਬਹਿਰਾਮ ਵਿਖੇ ਪੁਲਿਸ ਵੱਲੋਂ ਘਰ ਦੇ ਵਿੱਚ ਰੇਡ ਕਰਨ ਦੌਰਾਨ 120 ਲੀਟਰ ਲਾਹਣ ਕੀਤੀ ਬਰਾਮਦ
ਪਿੰਡ ਲੱਖੋ ਕੇ ਬਹਿਰਾਮ ਵਿਖੇ ਪੁਲਿਸ ਵੱਲੋਂ ਘਰ ਦੇ ਵਿੱਚ ਰੇਡ ਕਰਨ ਦੌਰਾਨ 120 ਲੀਟਰ ਲਾਹਣ ਕੀਤੀ ਬਰਾਮਦ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੂੰ ਛਾਪੇਮਾਰੀ ਦੌਰਾਨ ਕਾਮਯਾਬੀ ਮਿਲੀ ਜਦ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਘਰ ਦੇ ਵਿੱਚ ਰੇਡ ਕੀਤਾ ਗਿਆ ਤਾਂ ਘਰ ਦੇ ਵਿੱਚੋਂ 120 ਲੀਟਰ ਲਾਹਣ ਬਰਾਮਦ ਕੀਤੀ ਗਈ