ਗੁਰੂ ਹਰਸਹਾਏ: ਪਿੰਡ ਚੱਕ ਨਿਧਾਣਾ ਵਿਖੇ 28 ਸਾਲਾਂ ਦੀ ਮਹਿਲਾ ਨੂੰ ਘਰੋਂ ਅਗਵਾਹ ਕਰ ਕੀਤਾ ਜਬਰ-ਜਨਾਹ
ਪਿੰਡ ਚੱਕ ਨਿਧਾਣਾ ਵਿਖੇ 28 ਸਾਲਾਂ ਦੀ ਮਹਿਲਾ ਨੂੰ ਘਰੋਂ ਅਗਵਾ ਕਰ ਕੀਤਾ ਜਬਰ -ਜਨਾਹ ਪੁਲਿਸ ਨੇ ਕੀਤਾ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਆਰੋਪੀ ਪੀੜਿਤ ਮਹਿਲਾ ਦੇ ਘਰ ਅੰਦਰ ਦਾਖਲ ਹੋ ਗਿਆ ਤੇ ਉਸ ਦਾ ਪਤੀ ਘਰ ਵਿੱਚ ਮੌਜੂਦ ਨਹੀਂ ਸੀ ਆਰੋਪੀ ਵੱਲੋਂ ਪੀੜਿਤ ਮਹਿਲਾ ਦਾ ਮੂੰਹ ਬੰਨ ਕੇ ਜ਼ਬਰਦਸਤੀ ਗੱਡੀ ਤੇ ਬਿਠਾ ਕੇ ਘਰੋਂ ਲੈ ਗਿਆ ਕਿਤੇ ਅਣਪਛਾਤੇ ਜਗ੍ਹਾ ਤੇ ਜਿਹੜੇ ਜਾ ਕੇ ਆਰੋਪੀ ਵੱਲੋਂ ਉਸ ਦੀ ਮਰਜ਼ੀ ਤੋਂ ਬਿਨਾਂ ।