ਮਮਦੋਟ: ਪਿੰਡ ਸੁੰਦਰ ਸਿੰਘ ਵਾਲਾ ਝੁੱਗੇ ਦੀ ਰਹਿਣ ਵਾਲੀ ਨਬਾਲਗ ਲੜਕੀ ਵੱਲੋਂ ਤਿੰਨ ਨੌਜਵਾਨਾਂ ਤੇ ਲਗਾਏ ਜਬਰ-ਜਨਾਹ ਅਤੇ ਵੀਡੀਓ ਵਾਇਰਲ ਕਰਨ ਦੇ ਇਲਜ਼ਾਮ
ਪਿੰਡ ਸੁੰਦਰ ਸਿੰਘ ਵਾਲੇ ਝੁੱਗੇ ਦੀ ਰਹਿਣ ਵਾਲੀ ਨਬਾਲਗ ਲੜਕੀ ਵੱਲੋਂ ਤਿੰਨ ਨੌਜਵਾਨਾਂ ਤੇ ਲਗਾਏ ਜਬਰ- ਜਨਾਹ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਦੇ ਲੱਗੇ ਇਲਜਾਮ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਕਸਬਾ ਮੁਮਦੋਟ ਪਿੰਡ ਸੁੰਦਰ ਸਿੰਘ ਝੁੱਗੇ ਦੀ ਰਹਿਣ ਵਾਲੀ ਆਪਣੇ ਮਾਮਿਆਂ ਨੂੰ ਮਿਲਣ ਵਾਸਤੇ ਗੁਰੂ ਹਰਸਹਾਏ ਗਈ ਹੋਈ ਸੀ ਜਦ ਪੰਜਾਬ ਰੋਡਵੇਜ਼ ਦੀ ਬੱਸ ਤੇ ਸਵਾਰ ਹੋ ਕੇ ਆਪਣੇ ਪਿੰਡ ਆ ਰਹੇ ਸੀ।