ਬਾਘਾ ਪੁਰਾਣਾ: ਲੋਹਾਰਾ ਚੌਕ ਦੇ ਨੇੜੇ ਜ਼ਮੀਨ ਨੂੰ ਲੈਕੇ ਹੋਈ ਲੜਾਈ ਦੇ ਵਿੱਚ ਦੋ ਵਿਅਕਤੀ ਹੋਏ ਜ਼ਖਮੀ
ਲੋਹਾਰਾ ਚੌਕ ਦੇ ਨੇੜੇ ਜਮੀਨ ਨੂੰ ਲੈਕੇ ਪਰਿਵਾਰ ਦੀ ਆਪਸ ਵਿੱਚ ਲੜਾਈ ਹੋਈ ਜਿਸ ਵਿੱਚ ਦੋ ਲੋਕ ਜ਼ਖਮੀ ਹੋ ਗਏ । ਜ਼ਖਮੀ ਚਮਨ ਲਾਲ ਨੇ ਦੱਸਿਆ ਕਿ ਉਸਦੇ ਭਾਂਜੇ ਵੱਲੋ ਸ਼ਾਮ ਨੂੰ ਉਸਦੀ ਮਾਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ । ਚਮਨਲਾਲ ਅਤੇ ਉਸਦੇ ਮਾਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ।