ਨਕੋਦਰ: ਬਸਪਾ ਸੰਸਥਾਪਕ ਕਾਸ਼ੀ ਰਾਮ ਜੀ ਦੀ ਬਰਸੀ 9 ਅਕਤੂਬਰ ਨੂੰ, ਆਦਮਪੁਰ ਵਿੱਚ ਹੋਵੇਗਾ ਪ੍ਰੋਗਰਾਮ
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਸ਼ੀ ਰਾਮ ਜੀ ਦੀ ਬਰਸੀ 9 ਅਕਤੂਬਰ ਨੂੰ ਆਦਮਪੁਰ ਵਿਖੇ ਮਨਾਈ ਜਾਵੇਗੀ। ਇਸ ਸਬੰਧੀ ਨਕੋਦਰ ਵਿਖੇ ਬਸਪਾ ਆਗੂਆਂ ਨੇ ਮੀਟਿੰਗ ਕਰਕੇ ਸਮਰਥਕਾਂ ਨੂੰ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ।