ਮੁਕਤਸਰ: ਜ਼ਿਲ੍ਹਾ ਸੁਧਾਰ ਘਰ ( ਜੇਲ੍ਹ ) ਵਿਖੇ ਮਨਾਇਆ ਗਿਆ ਰੱਖੜੀ ਦਾ ਤਿਉਹਾਰ - ਵਰੁਣ ਕੁਮਾਰ, ਜੇਲ੍ਹ ਸੁਪਰਡੈਂਟ
ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ (ਜੇਲ) ਵਿਚਅੱਜ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਉਣਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਭਰਾਵਾਂ ਵਲੋਂ ਭੈਣਾਂ ਨਾਲ ਅੱਗੇ ਤੋਂ ਇਕ ਵਧੀਆ ਜਿੰਦਗੀ ਜਿਉਣ ਦਾ ਪ੍ਰਣ ਕੀਤਾ।ਭੈਣ ਭਰਾ ਦਾ ਪਵਿੱਤਰ ਦਿਹਾੜਾ ਅੱਜ ਪੁਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ ਕੇ ਉਸ ਦੀ ਲੰਮੀ ਉਮਰ ਦੀ ਦਵਾ ਕੀਤੀ।