ਮੁਕਤਸਰ: ਕੱਲਕੱਤਾ ਵਿਖੇ ਇਕ ਲੇਡੀ ਡਾਕਟਰ ਦੇ ਹੋਏ ਕਤਲ ਦੇ ਮਾਮਲੇ ਵਿੱਚਦੋਸੀਆਂ ਨੂੰ ਮਿਲੀ ਫਾਸੀ ਦੀ ਸਜ੍ਹਾ - ਡਾ. ਸੀਮਾ ਗੋਇਲ ਸਮਾਜ ਸੇਵੀ
ਕੱਲਕਤਾ ਵਿਖੇ ਇਕ ਲੇਡੀ ਡਾਕਟਰ ਦੇ ਹੋਏ ਕਤਲ ਦੇ ਮਾਮਲੇ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ ।ਇਸ ਦੇ ਚਲਦੇ ਅੱਜ ਵੱਖ ਵੱਖ ਜੱਥੇਬੰਦੀਆਂ ਵੱਲੋਂ ਅੱਜ ਕੋਟਕਪੂਰਾ ਰੋਡ ਤੋ ਲੈ ਕੇ ਜਿਲ੍ਹਾ ਰੈਡ ਕਰਾਸ ਤੱਕ ਕੈਡਲ ਮਾਰਚ ਕੱਢਿਆ।ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਫਾਸੀ ਦੀ ਸਜਾ ਦਿੱਤੀ ਜਾਵੇ।