Public App Logo
Jansamasya
Haryana
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
���ोगी_आदित्यनाथ
Sonunigam
Arvindkejriwal
Rajasthannews
Rahul
Indianews
���ंगाल
Gwaliornews
New_delhi
���िल्ली_मेट्रो
Newsupdate
���निका
No video available

ਐਸਏਐਸ ਨਗਰ ਮੁਹਾਲੀ: ਥਰੀ ਬੀ ਟੂ ਵਿਖੇ ਸਟੰਟ ਕਰਨ ਵਾਲੇ ਸਟੰਟ ਬਾਜਾਂ ਨੂੰ ਗੱਡੀਆਂ ਸਮੇਤ ਪੁਲਿਸ ਨੇ ਕਾਬੂ ਕੀਤਾ ਅਤੇ ਐਫਆਈਆਰ ਕੀਤੀ ਦਰਜ

ਪਿਛਲੇ ਦਿਨੀ ਮਹਾਲੀ ਦੇ ਥਰੀ ਵੀ ਟੂ ਵਿਖੇ ਹੁੱਲੜਬਾਜਾਂ ਵੱਲੋਂ ਗੱਡੀਆਂ ਤੇ ਸਟੰਟ ਅਤੇ ਤੇਜ ਰਫਤਾਰੀ ਅਤੇ ਗੱਡੀ ਚ ਬਹਿ ਕੇ ਦਾਰੂ ਪੀਣ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਲੋਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਸਨ ਇਸ ਬਾਬਤ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਵੀ ਅਪਲੋਡ ਹੋਈਆਂ ਸਨ ਉਹਨਾਂ ਵੀਡੀਓਜ ਤੋਂ ਬਾਅਦ ਉਹਨਾਂ ਸਟੰਟ ਕਰਨ ਵਾਲਿਆਂ ਨੂੰ ਲੱਭਿਆ ਗਿਆ ਅਤੇ ਉਹਨਾਂ ਦੀਆਂ ਗੱਡੀਆਂ ਇਮਪੋਨਡ ਕਰ ਐਫਆਈਆਰ ਦਰਜ ਕੀਤੀ ਗਈ