ਸੰਗਰੂਰ: ਜ਼ਿਲ੍ਹਾ ਸੰਗਰੂਰ 'ਚ ਲੱਗੇ 4 ਨਿੱਜੀ ਸਾਇਲੋਜ 'ਚ ਸਿੱਧੀ ਖ਼ਰੀਦ ਹੋਣ ਨਾਲ ਹਜ਼ਾਰਾਂ ਲੋਕਾਂ ਨੇ ਹੋ ਜਾਣਾ ਸੀ ਬੇਰੁਜ਼ਗਾਰ: ਸ਼੍ਰੋਮਣੀ ਅਕਾਲੀ ਦਲ
ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਵਿਨਰਜੀਤ ਸਿੰਘ ਗੋਲਡੀ, ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਯੂ-ਟਰਨ ਵਾਲੀ ਸਰਕਾਰ ਹੈ। ਇਹ ਸਰਕਾਰ ਪਹਿਲਾ ਹਰ ਫ਼ੈਸਲੇ ਦਾ ਟਰਾਇਲ ਕਰਦੀ ਹੈ, ਜਦੋਂ ਵਿਰੋਧ ਹੁੰਦਾ ਹੈ ਫਿਰ ਯੂ ਟਰਨ ਲੈ ਲੈਂਦੀ ਹੈ। ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਲਗਾਉਂਦਿਆਂ।