ਗੁਰੂ ਹਰਸਹਾਏ: ਪਿੰਡ ਛਿਬੇਂ ਵਾਲਾ ਵਿਖੇ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਪਤੀ ਲਗਾਏ ਕੁੱਟ ਮਾਰਦੇ ਇਲਜ਼ਾਮ ਪਤਨੀ ਜਖਮੀ
ਪਿੰਡ ਛਿਬੇਂ ਵਾਲਾ ਵਿਖੇ ਨਜਾਇਜ਼ ਸਬੰਧ ਦੇ ਚਲਦਿਆਂ ਪਤੀ ਤੇ ਲਗਾਏ ਕੁੱਟ-ਮਾਰ ਦੇ ਇਲਜ਼ਾਮ ਪਤਨੀ ਜਖਮੀ ਅੱਜ ਦਿਨ ਸ਼ੁਕਰਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਦਾ ਵਿਆਹ ਪਿੰਡ ਦੇ ਰਹਿਣ ਵਾਲੇ ਨੌਜਵਾਨ ਨਾਲ 18 ਸਾਲ ਪਹਿਲਾਂ ਹੋਇਆ ਸੀ ਅਤੇ ਪਤੀ ਪਤਨੀ ਵਿਚਾਲੇ ਘਰੇਲੂ ਝਗੜਾ ਰਹਿੰਦਾ ਸੀ ਪਤਨੀ ਆਪਣੇ ਪਤੀ ਤੇ ਨਜਾਇਜ਼ ਸੰਬੰਧਾਂ ਦਾ ਸ਼ੱਕ ਕਰਦੀ ਸੀ।