ਪਟਿਆਲਾ: 13 ਅਪ੍ਰੈਲ ਵਿਸਾਖੀ ਵਾਲੇ ਦਿਨ ਕਰਾਈ ਜਾਣ ਵਾਲੀ ਮੈਰਾਥਨ ਦੌੜਦਾ ਪੋਸਟਰ ਐਸਪੀ ਸਿਟੀ ਸਰਫਰਾਜ ਆਲਮ ਵੱਲੋਂ ਜਾਰੀ ਕੀਤਾ ਗਿਆ
ਜੇਕਰ ਯੋਗ ਹੈ ਕਿ ਜਨਹਿਤ ਸੰਮਤੀ ਵੱਲੋਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਐਸਪੀ ਸਿਟੀ ਪਟਿਆਲਾ ਡੀਐਸਪੀ ਨਾਭਾ ਦਵਿੰਦਰ ਅਤਰੀ ਅਤੇ ਨਾਭਾ ਕੋਤਵਾਲੀ ਦੇ ਮੁਖੀ ਗੁਰਪ੍ਰੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ ਐਸਪੀ ਸਿਟੀ ਨੇ ਆਖਿਆ ਕਿ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ।